" ਸਾਂਝੀ ਕਲਮ" ਦੀ ਸਾਲਗਿਰਹ ਤੇ ਦਿਲੋਂ ਵਧਾਈਆਂ , ਅੱਜ ਕੱਲ ਬਹੁਤ ਸਾਰੇ ਲੋਕ ਵੈਬ-ਮੈਗਜ਼ੀਨ ਕੱਢ ਰਹੇ ਹਨ , ਹਰ ਕਿਸੇ ਦਾ ਆਪਣਾ ਅਨੁਭਵ ਤੇ ਆਪਣਾ ਮਕਸਦ ਹੈ , ਤੁਸੀਂ ਆਪਣੀ ਰਾਹ ਤੇ ਚੱਲ ਰਹੇ ਹੋ ਤੁਹਾਨੂੰ ਹੌਸਲਾ ਦੇਣਾ ਸਾਡਾ ਫਰਜ਼ ਹੈ ਕਿਉਂਕਿ ਤੁਰਨਾ ਹੀ ਬਹੁਤ ਵੱਡੀ ਗੱਲ ਹੈ ਫਿਰ ਕਿਸੇ ਮਕਸਦ ਨੂੰ ਲੈ ਕੇ ਤੁਰਨਾ ਉਸ ਤੋਂ ਵੀ ਵੱਡੀ ਗੱਲ , ਜੋ ਤੁਰੇਗਾ ਉਹ ਕਿਤੇ ਨਾ ਕਿਤੇ ਪਹੁੰਚੇਗਾ ਜ਼ਰੂਰ , ਸ਼ੁਭਕਾਮਨਾਵਾਂ !
ਅਮਰਦੀਪ ਸਿੰਘ ਗਿੱਲ ,amardeepgill66@gmail .com
No comments:
Post a Comment