ਸਾਡੇ ਪਿਛਲੇ ਵਰ੍ਹੇ ਦੇ ਪ੍ਰਮੁੱਖ ਰਚਨਾਤਮਕ ਸਹਿਯੋਗੀ


ਸਾਂਝੀ ਕਲਮ ਦੇ ਸਹਿਯੋਗੀ

ਟੀਮ ਸਾਂਝੀ ਕਲਮ

Thursday, 31 May 2012
Wednesday, 30 May 2012
" ਸਾਂਝੀ ਕਲਮ" ਦੀ ਸਾਲਗਿਰਹ ਤੇ ਦਿਲੋਂ ਵਧਾਈਆਂ , ਅੱਜ ਕੱਲ ਬਹੁਤ ਸਾਰੇ ਲੋਕ ਵੈਬ-ਮੈਗਜ਼ੀਨ ਕੱਢ ਰਹੇ ਹਨ , ਹਰ ਕਿਸੇ ਦਾ ਆਪਣਾ ਅਨੁਭਵ ਤੇ ਆਪਣਾ ਮਕਸਦ ਹੈ , ਤੁਸੀਂ ਆਪਣੀ ਰਾਹ ਤੇ ਚੱਲ ਰਹੇ ਹੋ ਤੁਹਾਨੂੰ ਹੌਸਲਾ ਦੇਣਾ ਸਾਡਾ ਫਰਜ਼ ਹੈ ਕਿਉਂਕਿ ਤੁਰਨਾ ਹੀ ਬਹੁਤ ਵੱਡੀ ਗੱਲ ਹੈ ਫਿਰ ਕਿਸੇ ਮਕਸਦ ਨੂੰ ਲੈ ਕੇ ਤੁਰਨਾ ਉਸ ਤੋਂ ਵੀ ਵੱਡੀ ਗੱਲ , ਜੋ ਤੁਰੇਗਾ ਉਹ ਕਿਤੇ ਨਾ ਕਿਤੇ ਪਹੁੰਚੇਗਾ ਜ਼ਰੂਰ , ਸ਼ੁਭਕਾਮਨਾਵਾਂ !
ਅਮਰਦੀਪ ਸਿੰਘ ਗਿੱਲ ,amardeepgill66@gmail .com
Tuesday, 29 May 2012
ਅੱਜ 'ਸਾਂਝੀ ਕਲਮ' ਆਪਣਾ 1 ਸਾਲ ਦਾ ਸਫ਼ਰ ਬੜੀ ਹੀ ਸਫਲਤਾ ਨਾਲ ਕਰ ਚੁੱਕਾ ਹੈ. ਮੈਂ 'ਸਾਂਝੀ ਕਲਮ' ਅਤੇ ਇਸ ਨਾਲ ਜੁੜੇ ਸਾਰੇ ਲੇਖਕਾਂ / ਪਾਠਕਾਂ ਨੂੰ ਇਸ ਮੈਗਜ਼ੀਨ ਦਾ ਪਹਿਲਾ ਵਰ੍ਹਾ ਪੂਰਾ ਹੋਣ ਤੇ ਬਹੁਤ-ਬਹੁਤ ਵਧਾਈ ਦਿੰਦਾ ਹਾਂ ਸੱਚਮੁਚ ਇਸ ਤਰ੍ਹਾਂ ਦੇ ਉਪਰਾਲੇ ਦੀ ਪੰਜਾਬੀ ਸਾਹਿਤ ਨੂੰ ਬੜੀ ਲੋੜ ਸੀ
ਗਗਨਦੀਪ ਸਰਾਂ,gaganmehraj@gmail.com
Sunday, 27 May 2012
Saturday, 5 May 2012
Wish you all the best for lifetime!! God bless all. AKS this is realy good step what you doing , pls keep it up!!
-ਜਤਿੰਦਰ ਕੌਰ ਚੱਠਾ,Los Angeles, CA, USA
ਐਨੇ ਰੁਝੇਵਿਆਂ ਭਰੇ ਕੰਮ ਵਿੱਚ ਰਹਿ ਕੇ ਵੀ ਅਕਸ ਨੇ 'ਸਾਂਝੀ ਕਲਮ' ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ , 'ਸਾਂਝੀ ਕਲਮ' ਦਾ ਇੱਕ ਸਾਲ ਦਾ ਸਫਰ ਬਹੁਤ ਹੀ ਮਨੋਰੰਜਕ ਸੀ ਜਿਥੇ ਸਾਂਝੀ ਕਲਮ ਨੇ ਸੱਜਰੀਆਂ ਕਲਮਾਂ ਨੂੰ ਪ੍ਰਮੋਟ ਕੀਤਾ ਹੈ ਉਥੇ ਵਿਸ਼ਵ ਪੱਧਰ ਤੇ ਲੇਖਕਾਂ ਨੂੰ ਆਪਸ ਵਿੱਚ ਜੋੜਿਆ ਵੀ ਹੈ .....ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ
ਸ਼੍ਰੀ ਗੁਰਮੇਲ ਸਿੰਘ , ਤਹਿਸੀਲਦਾਰ , ਰਾਮਪੁਰਾ ਫੂਲ
ਮੈਂ 'ਪਰਵਾਜ਼ ਥੀਏਟਰ ਬਰਨਾਲਾ' ਦੇ ਇਸ ਯਤਨ ਤੋਂ ਬਹੁਤ ਖੁਸ਼ ਹਾਂ ਕਿ ਉਹਨਾਂ ਨੇ 'ਸਾਂਝੀ ਕਲਮ' ਵਰਗਾ ਮੈਗਜ਼ੀਨ ਪਾਠਕਾਂ ਨੂੰ ਦਿੱਤਾ. ਇਸ ਮੈਗਜ਼ੀਨ ਜਰੀਏ ਹੀ ਮੈਨੂੰ ਮੌਕਾ ਮਿਲਿਆ ਆਪਣੀਆਂ ਕਵਿਤਵਾਂ ਪਾਠਕਾਂ ਤੱਕ ਪਹੁੰਚਾਉਣ ਦਾ . ਇਸ ਮੈਗਜ਼ੀਨ ਦੇ ਇੱਕ ਸਾਲ ਪੂਰਾ ਹੋਣ ਤੇ ਮੈਂ ਦਿਲੋਂ ਮੁਬਾਰਕਵਾਦ ਦਿੰਦੀ ਹੈ , ਸ਼ਾਲਾ 'ਸਾਂਝੀ ਕਲਮ' ਹੋਰ ਸਿਖਰਾਂ ਨੂੰ ਛੂਹੇ ...
ਪ੍ਰਭਜੋਤ ਕੌਰ ,ਲੁਧਿਆਣਾ
Subscribe to:
Posts (Atom)