ਇੱਕ ਪਰਚਾ ਜੋ ਥੋੜੇ ਸਮੇਂ ਵਿੱਚ ਹੀ ਪੂਰੀ ਦੁਨੀਆ ਵਿੱਚ ਆਪਣਾ ਨਾਮ ਕਰ ਚੁੱਕਾ ਹੈ , ਅੱਜ ਉਸ ਪਰਚੇ ਦੀ ਉਮਰ ਇੱਕ ਸਾਲ ਹੋ ਚੁੱਕੀ ਹੈ ਅਜਿਹੇ ਉੱਦਮ ਲਈ ਅਕਸ ਮਹਿਰਾਜ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਤਹਿ ਦਿਲੋਂ ਮੁਬਾਰਕਾਂ ਪੇਸ਼ ਕਰਦਾ ਹਾਂ ਅਤੇ ਦੁਆ ਕਰਦਾ ਹਾਂ ਕਿ ਸਾਂਝੀ ਕਲਮ ਦੀ ਉਮਰ ਬਹੁਤ ਲੰਬੀ ਹੋਵੇ ...
ਗੁਰਚਰਨ ਫਰਵਾਹੀ
No comments:
Post a Comment